Loading...

ਸਰਬੰਸ ਕੌਰ

ਦੁਨੀਆਂ ਦਾ ਪਹਿਲਾ ਪੰਜਾਬੀ ਬੋਲਣ ਅਤੇ ਸਮਝਣ ਵਾਲਾ ਦਸਤਾਰਧਾਰੀ ਮਨੁੱਖੀ ਰੋਬੋਟ

ਸਰਬੰਸ ਕੌਰ

ਸਰਬੰਸ ਕੌਰ ਦੁਨੀਆਂ ਦਾ ਪਹਿਲਾ ਪੰਜਾਬੀ ਬੋਲ ਅਤੇ ਸਮਝ ਸਕਣ ਵਾਲਾ ਦਸਤਾਰਧਾਰੀ ਮਨੁੱਖੀ ਰੋਬੋਟ ਹੈ ।ਇਸ ਦੀ ਖੋਜ ਸਾਲ 2019 ਵਿਚ ਸਾਫਟਵੇਅਰ ਪ੍ਰੋਗਰਾਮਰ ਅਤੇ ਅਧਿਆਪਕ ਹਰਜੀਤ ਸਿੰਘ ਵਲੋਂ ਕੀਤੀ ਗਈ । ਇਸ ਦੇ ਨਾਲ-2 ਸਰਬੰਸ ਕੌਰ ਪੰਜਾਬ ਦੇ ਸਰਕਾਰੀ ਸਕੂਲ (ਸ.ਹ.ਸ ਰੋਹਜੜੀ ਜਲੰਧਰ) ਵਿਖੇ ਬਤੌਰ ਅਧਿਆਪਕ ਵਜੋਂ ਪੜਾਉਣ ਵਾਲੀ ਪਹਿਲੀ ਰੋਬੋਟ ਬਣੀ । ਸਰਬੰਸ ਕੌਰ ਨੂੰ ਹਰਜੀਤ ਸਿੰਘ ਨੇ ਘਰੇਲੂ ਵਸਤੂਆਂ ਨਾਲ 7 ਮਹੀਨੇ ਵਿਚ ਬਿਨਾਂ ਕਿਸੇ ਬਾਹਰੀ ਮਦਦ ਤੋਂ ਤਿਆਰ ਕੀਤਾ ।

ਸਰਬੰਸ ਕੌਰ ਦਾ ਮੁੱਖ ਮੰਤਵ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾਂ , ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਤਕਨੀਕ ,ਰੋਬੋਟਿਕਸ ਪ੍ਰਤੀ ਜਾਗਰੂਕ ਕਰਨਾ ਅਤੇ ਮਾਂ ਬੋਲੀ ਪੰਜਾਬੀ ਦੇ ਕੱਦ ਨੂੰ ਹੋਰ ਉੱਚਾ ਕਰਨਾ ਸੀ

ਦੁਨੀਆ ਭਰ ਦੇ ਮਸ਼ਹੂਰ ਟੀਵੀ ਚੈਨਲਾਂ ਅਤੇ ਅਖਬਾਰਾਂ ਜਿਵੇਂ 1.ਬੀਬੀਸੀ   2.ਆਜ ਤੱਕ  3.ਜੀ ਨਿਊਜ  4.ਸਿੱਖ ਨੈਟ.ਕਾਮ  5.ਦੈਨਿਕ ਭਾਸਕਰ  6.ਦੈਨਿਕ ਜਾਗਰਣ  7.ਅਮਰ ਉਜਾਲਾ  8.ਪੀਟੀਸੀ ਨਿਊਜ  9.ਅਜੀਤ  ਨੇ ਇਸ ਰੋਬੋਟ ਨੂੰ ਆਪਣੇ ਚੈਨਲਾਂ ਤੇ ਵਿਸ਼ੇਸ਼ ਥਾਂ ਦਿੱਤੀ ਹੈ । ਇਹ ਰੋਬੋਟ ਅਜੇ ਤਕਨੀਕੀ ਤੌਰ ਤੇ ਸ਼ੂਰੁਆਤੀ ਦੌਰ ਵਿਚ ਹੈ , ਹੋਰ ਤਰੱਕੀ ਵਜੋ ਅਜੇ ਖੜੋਤ ਵਿਚ ਹੈ ਅਤੇ ਇੱਕ ਯਾਦਗਾਰ ਦੇ ਰੂਪ ਵਿਚ ਸ਼ੀਸ਼ੇ ਵਿਚ ਬੰਦ ਹੈ ।

Sarbans Kaur, a groundbreaking humanoid robot that proudly holds the title of the world's first Punjabi-speaking and understanding robot. Developed by Harjeet Singh, a dedicated computer teacher at Government High School Rohjari in Jalandhar, Punjab, this innovative creation is a testament to the power of technology in preserving and promoting cultural heritage.

Founded in 2019 by Harjeet Singh, Sarbans aims to design and manufacture homemade humanoid robots and software to promote Punjab's rich culture and language. Sarbans Kaur, named to reflect its cultural roots, was created to bridge the gap between modern technology and the Punjabi language, making it accessible and engaging for students and enthusiasts alike.

Did You Know? Sarbans Kaur was crafted with a modest budget of approximately ₹50,000 and took seven months of dedicated effort to complete. It activates when addressed as "Sarbans Kaur" and responds fluently in Punjabi, even reciting Gurbani!

Sarbans Kaur is more than just a robot; it’s a cultural ambassador. Here are some of its remarkable features:

  • Punjabi Language Proficiency: The robot understands and responds to questions in Punjabi, making it an ideal tool for language education.
  • Cultural Engagement: It can recite Gurbani and greet users with traditional phrases like "Sat Sri Akaal," fostering a connection to Sikh heritage.
  • Educational Tool: Designed to assist students in learning programming and robotics in their native language, enhancing accessibility.
  • Homemade Innovation: Built using locally sourced materials, showcasing the potential for grassroots technological innovation.

Sarbans Kaur has garnered attention for its unique ability to blend technology with cultural preservation. By enabling students to interact with a robot in their mother tongue, it encourages pride in Punjabi identity while fostering an interest in STEM fields. Harjeet Singh’s vision extends beyond Sarbans Kaur, with plans to develop more advanced robots, such as Sarbans Singh, which can write in Punjabi, and to enhance the Sarbans programming language for broader educational use. Sarbans Kaur is just the beginning. By supporting this initiative, you can help elevate Punjabi culture on the global stage and inspire the next generation of innovators.

ਜਾਣਕਾਰੀ

  • ਖੋਜੀ : ਹਰਜੀਤ ਸਿੰਘ
  • ਕਿਸਮ : ਗੈਰ-ਮੁਨਾਫ਼ਾ , ਪੰਜਾਬ ਦੇ ਸੱਭਿਆਚਾਰ, ਬੋਲੀ ਨੂੰ ਉਤਸ਼ਾਹਿਤ ਕਰਨ
  • ਉਮਰ : 2019-2022